Sidebar
Rehatname
Rs.100.00
Product Code: SB342
Availability: In Stock
Viewed 1195 times
Share This
Product Description
No of Pages 168. ਰਹਿਤਨਾਮੇ Written By :- Piara Singh Padam (Prof.) ਸਿੱਖ ਸੰਕੇਤਾਵਲੀ ਵਿਚ ਉਹ ਜੀਵਨ-ਮਰਯਾਦਾ, ਚਾਲ-ਢਾਲ ਜਾਂ ਚੱਜ-ਅਚਾਰ ‘ਰਹਿਤ’ ਹੈ ਜਿਸ ਅਨੁਸਾਰ ਸਿਖ ਨੇ ਰਹਿਣਾ ਅਥਵਾ ਆਪਣਾ ਜੀਵਨ ਬਿਤਾਉਣਾ ਹੈ । ‘ਸਿਖ’ ਦਾ ਲਫ਼ਜ਼ੀ ਮਾਅਨਾ ਗੁਰੂ ਦੀ ਸਿਖਿਆ ਅਨੁਸਾਰ ਚਲਣ ਵਾਲਾ ਹੈ ਤੇ ਸਿਖੀ ਉਹ ਆਤਮਿਕ ਤੇ ਸਰੀਰਕ ਰਹੁ-ਰੀਤ, ਸੰਜਮ ਯਾ ਜ਼ਬਤ ਹੈ, ਜਿਸ ਅਨੁਸਾਰ ਉਸ ਨੇ ਢਲਣਾ ਹੈ । ਸਿਖ ਦੀ ਅੰਦਰਲੀ ਰਹਿਤ-ਮਰਯਾਦਾ ਦੀ ਵਿਆਖਿਆ ਗੁਰਬਾਣੀ ਵਿਚ ਹੈ ਤੇ ਬਾਹਰਲੀ ਰਹਿਤ-ਮਰਯਾਦਾ ਦਾ ਬਿਉਰਾ ਵਧੇਰੇ ਰਹਿਤਨਾਮਿਆਂ ਵਿਚ ਪ੍ਰਾਪਤ ਹੈ । ਇਹ ਪੁਸਤਕ 15 ਰਹਿਤਨਾਮਿਆਂ ਸੰਕਲਨ ਹੈ । ਪਾਠਕਜਨ ਇਨ੍ਹਾਂ ਰਹਿਨਾਮਿਆਂ ਨੂੰ ਪੜ੍ਹ ਕੇ ਆਪਣਾ ਜੀਵਨ ਗੁਰਬਾਣੀ ਵਿਚ ਦੱਸੀ ਰਹਿਤ ਅਨੁਸਾਰ ਢਾਲ ਸਕਦੇ ਹਨ. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.